ਬੁਰੀ ਤਰ੍ਹਾਂ ਫਲਾਪ ਹੋਈ Kangana Ranaut ਦੀ ਫਿਲਮ, ਬੌਖਲਾਈ ਨੇ ਦਿੱਤਾ ਬੇਤੁਕਾ ਬਿਆਨ |OneIndia Punjabi

2023-11-02 10

ਕੰਗਨਾ ਰਣੌਤ ਦੀ ਫ਼ਿਲਮ ‘ਤੇਜਸ’ ਨੂੰ ਰਿਲੀਜ਼ ਹੋਏ ਪੰਜ ਦਿਨ ਹੋ ਗਏ ਹਨ। ਫ਼ਿਲਮ ਨੇ ਪੰਜਵੇਂ ਦਿਨ ਕਰੀਬ 35 ਲੱਖ ਰੁਪਏ ਦੀ ਕਮਾਈ ਕੀਤੀ ਹੈ। ਫ਼ਿਲਮ ਦੀ ਕਲੈਕਸ਼ਨ ਹਰ ਦਿਨ ਹੇਠਾਂ ਜਾ ਰਹੀ ਹੈ। ਸੋਮਵਾਰ ਯਾਨੀ ਚੌਥੇ ਦਿਨ ਕਲੈਕਸ਼ਨ 40 ਲੱਖ ਸੀ ਤੇ ਪੰਜਵੇਂ ਦਿਨ ਇਸ ਤੋਂ ਵੀ ਘੱਟ। ਫ਼ਿਲਮ ਨੇ ਪੰਜ ਦਿਨਾਂ ’ਚ ਸਿਰਫ 4.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
.
Kangana Ranaut's film that flopped badly, gave an absurd statement.
.
.
.
#tejasmovie #kanganaranaut #bollywoodnews